Monday, January 16, 2017
Follow us on
National
ਗਰੀਬਾਂ, ਦੱਬੇ ਕੁਚਲੇ ਲੋਕਾਂ ਦੇ ਹਮਦਰਦ ਤੇ ਮੋਢੀ ਸਮਾਜ ਸੁਧਾਰਕ ਮਾਸਟਰ ਬਲਦੇਵ ਸਿੰਘ 

ਅਧਿਆਪਕ ਨੂੰ ਹਮੇਸ਼ਾ ਇੱਕ ਯੁੱਗ ਪ੍ਰਵਰਤਕ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਕੁੱਝ ਅਧਿਆਪਕ ਆਪਣੇ ਕਿਰਦਾਰ ਨੂੰ ਸਾਰਥਕ ਕਰਦੇ ਹੋਏ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲਣ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਦਿੰਦੇ ਹਨ। ਅਜਿਹੀ ਹੀ ਇੱਕ ਸ਼ਖਸ਼ੀਅਤ ਹੈ ਮਾਸਟਰ ਬਲਦੇਵ ਸਿੰਘ ਜੋ ਬਹੁਤ ਹੀ ਨਿਰਧਨ ਪਰਵਾਰ ਚੋਂ ਉੱਠ ਕੇ, ਸਮੇਂ ਦੇ ਨਾਲ ਆਢਾ ਲੈਂਦੇ ਹੋਏ ਅੱਗੇ ਵਧੇ। ਅੱਜ ਉਹ ਉਸ ਮੁਕਾਮ ਤੇ ਹਨ ਜਿੱਥੇ ਉਨ੍ਹਾਂ ਦਾ ਇੱਕ ਵੱਖਰਾ ਅਕਸ ਹੈ, ਇੱਕ ਜਿੰਮੇਵਾਰੀ ਵਾਲਾ ਅਹੁਦਾ ਹੈ ਤੇ ਇੱਕ ਖਾਸ ਮੁਕਾਮ ਵੀ ਜਿਸ ਤੱਕ ਅੱਪੜਦਿਆਂ ਕਈ ਦਹਾਕੇ ਲੱਗ ਜਾਂਦੇ ਹਨ। ਭਾਵੇਂ ਉਹ ਆਮ ਆਦਮੀ ਪਾਰਟੀ ਦੀਆ ਨੀਤੀਆਂ ਨੂੰ ਧਿਆਨ ਵਿੱਚ ਰੱਖਕੇ ਪਾਰਟੀ ਨਾਲ ਇੱਕ ਵਲੰਟੀਅਰ ਦੇ ਰੂਪ ਵਿੱਚ ਹੀ ਜੁੜੇ ਸਨ ਪਰੰਤੂ ਪਾਰਟੀ ਨੇ ਉਨ੍ਹਾਂ ਦੇ ਅੰਦਰ ਛੁਪੇ ਇੱਕ ਚੰਗੇ ਇਨਸਾਨ ਅਤੇ ਇੱਕ ਅਗਾਹਾਂਵਧੂ ਨੇਤਾ ਦੇ ਰੂਪ ਨੂੰ ਪਛਾਣ ਲਿਆ ਤੇ ਅੱਜ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਜੈਤੋ ਖੇਤਰ ਤੋਂ ਉਮੀਦਵਾਰ ਹਨ। ਇਲਾਕੇ ਦੇ ਲੋਕ ਪਾਰਟੀ ਦੀ ਇਸ ਸੋਚ ਤੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਇੱਕ ਸੱਚੇ ਸੁੱਚੇ ਅਧਿਆਪਕ ਨੂੰ ਚੋਣ ਮੈਦਾਨ ਵਿੱਚ ਉਤਰਨ ਦਾ ਮੌਕਾ ਦਿੱਤਾ ਹੈ। 

ਆਮ ਆਦਮੀ ਪਾਰਟੀ ਨੂੰ ਸਮਰਪਤ ਇੱਕ ਇਮਾਨਦਾਰ ਤੇ ਹੋਣਹਾਰ ਸ਼ਖਸ਼ੀਅਤ ਦਿਨੇਸ਼ ਬਾਂਸਲ 

ਕਾਰੋਬਾਰੀ ਵਿਅਕਤੀ ਜ਼ਿਆਦਾਤਰ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਤਾਂਘ 'ਚ ਹੀ ਰਹਿੰਦੇ ਹਨ। ਕੋਈ ਵਿਰਲਾ ਹੀ ਹੁੰਦਾ ਹੈ ਜੋ ਆਪਣੇ ਕਾਰੋਬਾਰ ਦੇ ਨਾਲ-ਨਾਲ ਆਮ ਲੋਕਾਂ ਦੀਆਂ ਔਕੜਾਂ ਨੂੰ ਹੱਲ ਕਰਨ ਵਿੱਚ ਵੀ ਰੁਚੀ ਰੱਖਦਾ ਹੋਵੇ। ਦਿਨੇਸ਼ ਬਾਂਸਲ ਭਾਵੇਂ ਇੱਕ ਮਹਾਜਨੀ ਪਰਵਾਰ ਵਿੱਚ ਪੈਦਾ ਹੋਏ ਤੇ ਬਚਪਨ ਤੋਂ ਹੀ ਵਪਾਰ ਦੇ ਨਾਲ ਜੁੜੇ ਰਹੇ ਹਨ ਲੇਕਿਨ ਆਮ ਲੋਕਾਂ ਲਈ ਹਮਦਰਦੀ ਉਨ੍ਹਾਂ ਦੇ ਦਿਲ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਤਫ਼ਾਕ ਨਾਲ ਇੱਕ ਵਾਰ ਜਦੋਂ ਅੰਨਾ ਹਜ਼ਾਰੇ ਸੰਗਰੂਰ ਆਏ ਤਾਂ ਦਿਨੇਸ਼ ਉਹਨਾਂ ਨੂੰ ਮਿਲਕੇ ਉਹਨਾਂ ਦੀ ਸ਼ਖਸ਼ੀਅਤ ਤੋਂ ਇੰਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਦੇ ਹੀ ਹੋ ਗਏ। ਮਗਰੋਂ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਣੇ। ਪਾਰਟੀ ਦੇ ਪ੍ਰਚਾਰ ਵਿੱਚ ਇੰਨੀ ਦਿਲਚਸਪੀ ਨਾਲ ਜੁਟੇ ਕਿ ਪਾਰਟੀ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਂਗਰੂਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ।ਅੱਜ ਇਸ ਖੇਤਰ ਦੇ ਲੋਕ ਵੀ ਇਨ੍ਹਾਂ ਦੀ ਇਮਾਨਦਾਰੀ ਸਦਕਾ ਇਨ੍ਹਾਂ ਦੇ ਨਾਲ ਚੱਲ ਰਹੇ ਹਨ। 

ਖੇਡਾਂ 'ਚ ਇਤਿਹਾਸ ਰਚਣ ਤੋਂ ਬਾਅਦ ਸਿਆਸਤ ਦੇ ਪਿੜ 'ਚ ਉਤਰੇ ਪਦਮ ਸ਼੍ਰੀ ਕਰਤਾਰ ਸਿੰਘ

ਖੇਡ ਦੇ ਮੈਦਾਨ ਵਿੱਚ ਲਾਸਾਨੀ ਮੱਲਾਂ ਮਾਰਨ ਵਾਲੇ ਪਦਮ ਸ਼੍ਰੀ ਕਰਤਾਰ ਸਿੰਘ ਨੇ ਜੇਕਰ ਹੁਣ ਰਾਜਨੀਤੀ ਦੇ ਮੈਦਾਨ ਵਿੱਚ ਉਤਰਨ ਦਾ ਮਨ ਬਣਾਇਆ ਹੈ ਤਾਂ ਇਸ ਲਈ ਨਹੀਂ ਕਿ ਉਹ ਜੀਵਨ ਵਿੱਚ ਕੁੱਝ ਹੋਰ ਪ੍ਰਾਪਤੀਆਂ ਜਾਂ ਹੋਰ ਇਨਾਮ-ਓ-ਇਕਰਾਮ ਹਾਸਲ ਕਰਨਾ ਚਾਹੁੰਦੇ ਹਨ, ਬਲਕਿ ਕਾਰਣ ਇਹ ਹੈ ਕਿ ਜੋ ਕੁੱਝ ਪ੍ਰਮਾਤਮਾ ਨੇ ਉਨ੍ਹਾਂ ਨੂੰ ਦਿੱਤਾ ਹੈ ਹੁਣ ਉਨ੍ਹਾਂ ਲਈ ਉਸਨੂੰ ਮੋੜਨ ਦਾ ਸਮਾਂ ਆ ਗਿਆ ਹੈ। ਉਹ ਆਮ ਲੋਕਾਂ ਲਈ ਅਜਿਹਾ ਕੁੱਝ ਕਰਨਾ ਚਾਹੁੰਦੇ ਹਨ ਕਿ ਦੱਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਊਚਾ ਚੁੱਕ ਸਕਣ, ਯੁਵਕਾਂ ਦੇ ਕੁਸ਼ਤੀ ਦੇ ਸੁਪਨੇ ਪੂਰੇ ਕਰ ਸਕਣ ਤੇ ਸਮਾਜ ਸੇਵਾ ਦਾ ਅਜਿਹਾ ਉਦਾਹਰਣ ਬਣ ਸਕਣ ਜਿਸ ਦਾ ਪਿੱਛਾ ਕਰਦੇ ਹੋਏ ਦੂਜੇ ਲੋਕ ਵੀ ਲੋਕਾਈ ਦੀ ਭਲਾਈ ਲਈ ਅੱਗੇ ਆਉਣ।

ਸਮਾਜ ਦੀ ਗਰੀਬੀ, ਬੇਕਾਰੀ ਅਤੇ ਸਿਹਤ ਦਾ ਇਲਾਜ਼ ਕਰਨ ਸਿਆਸਤ ਵਿੱਚ ਆਇਆ ਕਾਬਲ ਡਾ. ਬਲਬੀਰ ਸਿੰਘ 
ਕਹਿੰਦੇ ਨੇ ਜਿਨ੍ਹਾਂ ਨੇ ਪਿੰਡੇ ਤੇ ਸੰਤਾਪ ਹੰਢਾਇਆ ਹੁੰਦਾ ਹੈ ਉਹ ਦੂਜਿਆਂ ਦਾ ਦਰਦ ਸਮਝਣ ਵਿੱਚ ਜ਼ਿਆਦਾ ਕਾਮਯਾਬ ਹੁੰਦੇ ਹਨ। ਆਰਥਕ ਤੰਗੀਆਂ ਚੋਂ ਗੁਜ਼ਰਕੇ ਜਦੋਂ ਇੱਕ ਵਿਅਕਤੀ ਇੱਕ ਕਾਬਲ ਡਾਕਟਰ ਬਣਦਾ ਹੈ ਤਾਂ ਉਸਤੋਂ ਸਮਾਜ ਦੀ ਹਰ ਬਿਮਾਰੀ ਦੇ ਬੇਹਤਰ ਇਲਾਜ਼ ਦੀ ਉਮੀਦ ਕੀਤੀ ਜਾਂਦੀ ਹੈ। ਕੋਈ ਵਿਰਲਾ ਹੀ ਉਸ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਜੋ ਕੁਦਰਤ ਨੇ ਉਸਨੂੰ ਗਰੀਬੀ ਤੇ ਤੰਗੀ ਤੁਰਸ਼ੀ ਦੇ ਰੂਪ ਵਿੱਚ ਦਿੱਤੀ ਹੁੰਦੀ ਹੈ। ਡਾਕਟਰ ਬਲਬੀਰ ਸਿੰਘ ਇੱਕ ਅਜਿਹਾ ਹੀ ਉਦਾਹਰਣ ਹਨ। ਘਰ ਵਿੱਚ ਗਰੀਬੀ ਦੇ ਹਾਲਾਤ ਇਸ ਹੱਦ ਤੱਕ ਸਨ ਕਿ ਲਾਈਨਜ਼ ਕਲੱਬ ਅਤੇ ਰੋਟਰੀ ਕਲੱਬ ਵਰਗੇ ਅਦਾਰਿਆਂ ਨੇ ਫੀਸ ਭਰ ਕੇ ਇਨ੍ਹਾਂ ਦੀ ਪੜ੍ਹਾਈ ਅੱਗੇ ਵਧਾਈ। ਅੱਜ ਇਹ ਡਾਕਟਰ ਜੇਕਰ ਰਾਜਨੀਤੀ ਦੇ ਖੇਤਰ ਵਿੱਚ ਆਇਆ ਹੈ ਤਾਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਸਮਾਜ ਦੀ ਗਰੀਬੀ, ਬੇਕਾਰੀ ਅਤੇ ਸਿਹਤ ਦਾ ਇਲਾਜ਼ ਜ਼ਰੂਰ ਕਰੇਗਾ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪਟਿਆਲਾ ਹਲਕਾ ਸ਼ਹਿਰੀ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਜੋ ਪਾਰਟੀ ਦਾ ਉਨ੍ਹਾਂ ਦੇ ਵਿਸ਼ਵਾਸ਼ ਦਰਸਾਉਂਦਾ ਹੈ।

 

बादलों को अपमानपूर्ण पराजय से बचाने में जुटी कांग्रेस

आम आदमी पार्टी की चुनाव-प्रचार समिति के अध्यक्ष भगवन्त मान ने एक वकतव्य में आरोप लगाया कि शिरोमणी अकाली दल एवं कांग्रेस दोनों पार्टियों को यह जानकारी है कि आम आदमी पार्टी पंजाब में सफ़ाया करने जा रही है तथा दोनों बादल एवं कैप्टन अमरेन्द्र सिंह सभी बड़े मतों के अन्तर से अपनी सीटों पर पराजित होने जा रहे हैं। उन्होंने कहा कि बादल एवं कैप्टन एक की सिक्के के दो पहलू हैं तथा उनके परिवार एक-दूसरे के राजनीतिक हितों का ख़्याल रख रहे हैं। बड़े बादल के विरुद्ध कैप्टन अमरेन्द्र सिंह तथा सुखबीर सिंह बादल के विरुद्ध रवनीत बिट्टू को खड़ा करके केवल उन्हें बचाने के लिए एक झूठा प्रचार किया जा रहा है।

APP accuses Congress for trying to save Badals from humiliating defeat

Aam Aadmi Party(AAP) today accused Congress party for helping Chief Minister Parkash Singh Badal and his son Sukhbir Singh Badal to escape humiliating defeat in Lambi and Jalalabad respectively by dividing the anti-incumbency votes .

ਬੰਤ ਸਿੰਘ ਨੇ ਦੋਆਬਾ ਦੇ ਦਲਿਤ ਬਹੁਤਾਤ ਵਾਲੇ ਖੇਤਰ ਵਿੱਚ ਆਮ ਆਦਮੀ ਪਾਰਟੀ ਲਈ ਕੀਤਾ ਪ੍ਰਚਾਰ

ਪੰਜਾਬ ਵਿੱਚ ਦੱਬੇ ਕੁਚਲਿਆਂ, ਕਿਸਾਨਾਂ ਅਤੇ ਦਲਿਤਾਂ ਖਿਲਾਫ ਹੋ ਰਹੇ ਅਪਰਾਧਾਂ ਖਿਲਾਫ ਆਵਾਜ ਚੁੱਕਣ ਵਾਲੇ ਬੰਦ ਸਿੰਘ ਨੇ ਅੱਜ ਫਿਲੋਰ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਥਾਵਾਂ ਉਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਬੰਤ ਸਿੰਘ ਅਕਾਲੀ-ਭਾਜਪਾ ਸਰਕਾਰ ਵੇਲੇ ਦਲਿਤਾਂ ਉਤੇ ਹੋਏ ਕਹਿਰ ਦਾ ਸ਼ਿਕਾਰ ਹਨ। ਉਨਾਂ ਵੱਲੋਂ ਪੰਜਾਬ ਦੇ ਦਲਿਤ ਬਹੁਤਾਤ ਵਾਲੇ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ।

ਗ਼ਰੀਬੀ ਚੋਂ ਨਿਕਲ ਕੇ ਸਿਆਸਤ ਵਿੱਚ ਆਇਆ ਹਰਦਿਲ ਅਜੀਜ਼ ਕਲਾਕਾਰ ਗੁਰਦੇਵ ਸਿੰਘ (ਦੇਵ ਮਾਨ) 

ਕਹਿੰਦੇ ਨੇ ਕਲਾਕਾਰ ਸਮਾਜ ਦਾ ਇੱਕ ਬਹੁਤ ਹੀ ਸੰਜੀਦਾ ਪ੍ਰਾਣੀ ਹੁੰਦਾ ਹੈ। ਇਸ ਕਾਰਣ ਉਹ ਆਪਣੇ ਆਸ ਪਾਸ ਦੇ ਮਾਹੌਲ ਤੋਂ ਆਮ ਆਦਮੀ ਨਾਲੋਂ ਕਿਤੇ ਵੱਧ ਪ੍ਰਭਾਵਤ ਹੁੰਦਾ ਹੈ। ਜਿਸ ਕਲਾਕਾਰ ਨੇ ਪਿੰਡੇ ਤੇ ਗ਼ਰੀਬੀ ਅਤੇ ਤੰਗੀ ਤੁਰਛੀ ਝੱਲੀ ਹੋਵੇ, ਜ਼ਾਹਿਰ ਹੈ ਉਸਨੂੰ ਜ਼ਮਾਨੇ ਦੀ ਹਵਾ ਬਾਰੇ ਜ਼ਿਆਦਾ ਜਾਣਕਾਰੀ ਹੋਵੇਗੀ। ਸਾਈਕਲ ਠੀਕ ਕਰਨ ਵਾਲੇ ਗ਼ਰੀਬ ਪਿਤਾ ਦਾ ਹੋਣਹਾਰ ਪੁੱਤਰ ਗੁਰਦੇਵ ਸਿੰਘ ਜਦੋਂ ਤੱਕ ਇੱਕ ਕਲਾਕਾਰ ਦੇ ਰੂਪ ਵਿੱਚ ਦੇਵ ਮਾਨ ਵਜੋਂ ਜਾਣਿਆ ਜਾਣ ਲੱਗਿਆ ਉਦੋਂ ਤੱਕ ਉਹ ਸਮਾਜ ਦੇ ਨਾਬਰਾਬਰੀ ਅਤੇ ਸਿਆਸੀ ਦੋਗਲੇਪਣ ਤੋਂ ਵਾਕਫ਼ ਹੋ ਚੁਕਾ ਸੀ। ਉਹ ਖੁਦ ਰਾਜਨੀਤੀ ਵਿੱਚ ਆਇਆ ਹੈ ਸਿਆਸੀ ਫਿਜ਼ਾ ਨੂੰ ਤਬਦੀਲ ਕਰਨ, ਨਾਕਿ ਪੈਸੇ ਕਮਾਉਣ। ਉਸਦੀ ਇਸ ਭਾਵਨਾ ਅਤੇ ਸਮਾਜ ਸੇਵਾ ਦੇ ਕੰਮਾਂ ਦੀ ਕਦਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਸਨੂੰ ਨਾਭਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਹਰਪਾਲ ਟਿਵਾਣਾ ਗਰੁੱਪ ਦੇ ਇਸ ਕਲਾਕਾਰ ਤੋਂ ਲੋਕਾਂ ਨੂੰ ਉਮੀਦ ਹੈ ਕਿ ਉਹ ਸਿਆਸਤ ਵਿੱਚ ਵੀ ਨਵੀਆਂ ਪੈੜਾਂ ਪਾਉਣਗੇ।

ਲੋਕਸਭਾ ਚੋਣਾਂ ਵਿੱਚ ਢੀਂਡਸਾ ਦੇ ਗੋਡੇ ਲਵਾਉਣ ਤੋਂ ਬਾਅਦ ਹੁਣ ਵਿਧਾਨ ਸਭਾ ਲਈ ਸੁਖਬੀਰ ਦੇ ਗੋਡੇ ਲਵਾਉਣ ਨਿਕਲਿਆ ਭਗਵੰਤ ਮਾਨ 
ਇੱਕ ਛੋਟੇ ਜਿਹੇ ਪਿੰਡ ਤੋਂ ਉੱਠਕੇ ਦੇਸ਼ ਵਿਦੇਸ਼ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲਾ ਤੇ ਵਿਅੰਗ ਦੇ ਜਰੀਏ ਰਾਜਨੀਤੀ ਵਿੱਚ ਤਹਿਲਕਾ ਮਚਾਉਣ ਵਾਲਾ ਭਗਵੰਤ ਮਾਨ ਹੁਣ ਪੰਜਾਬ ਦੀ ਸਿਆਸੀ ਹਵਾ ਨੂੰ ਸਾਫ ਕਰਨ ਦੀ ਬਾਤ ਪਾਉਂਦਾ ਹੈ। ਬੇਕਾਰ ਘੁੰਮ ਰਹੇ ਨੌਜਵਾਨਾਂ ਨੂੰ ਜਦੋਂ ਉਹ ਨਸ਼ੇ ਦਾ ਸ਼ਿਕਾਰ ਹੁੰਦਾ ਵੇਖਦਾ ਹੈ ਤਾਂ ਨਾ ਸਿਰਫ ਉਨ੍ਹਾਂ ਨੂੰ ਰਾਹੇ ਪਾਉਣ ਵਾਸਤੇ ਜਾਗ੍ਰਿਤੀ ਲਹਿਰ ਚਲਾਉਂਦਾ ਹੈ ਬਲਕਿ ਉਨ੍ਹਾਂ ਲਈ ਨਵੇਂ ਰੋਜ਼ਗਾਰ ਸਿਰਜਣ ਲਈ ਆਪਣੀ ਪਾਰਟੀ ਦੇ ਆਲ੍ਹਾ ਨੇਤਾਵਾਂ ਨਾਲ ਮਿਲ ਬੈਠ ਨਵੀਆਂ ਨੀਤੀਆਂ ਘੜਕੇ ਛੇਤੀ ਹੀ ਉਨ੍ਹਾਂ ਨੂੰ ਅਮਲੀ ਰੂਪ ਦੇਣ ਦਾ ਵਾਅਦਾ ਵੀ ਕਰਦਾ ਹੈ। ਆਮ ਆਦਮੀ ਪਾਰਟੀ ਵਿੱਚ ਉਸਦੀ ਮਕਬੂਲੀਅਤ ਦਾ ਆਲਮ ਇਹ ਹੈ ਕਿ ਪਾਰਟੀ ਪੰਜਾਬ ਵਿੱਚ ਕੋਈ ਵੀ ਪ੍ਰੋਗਰਾਮ ਉਲੀਕਣ ਤੋਂ ਪਹਿਲਾਂ ਉਸਦੀ ਸਲਾਹ ਲੈਣਾ ਨਹੀਂ ਭੁੱਲਦੀ। ਭਾਵੇਂ ਉਹ ਸਂਗਰੂਰ ਤੋਂ ਐਮਪੀ ਹੈ ਫੇਰ ਵੀ ਪਾਰਟੀ ਨੇ ਉਸਨੂੰ ਜਿੰਮੇਵਾਰੀ ਦਿੱਤੀ ਹੈ ਕਿ ਉਹ ਜਲਾਲਾਬਾਦ ਤੋਂ ਆਉਂਦੀਆਂ ਵਿਧਾਨਸਭਾ ਚੋਣਾਂ ਵਿੱਚ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜੇ। ਇਹ ਵੇਖਣਾ ਅਜੇ ਬਾਕੀ ਹੈ ਕਿ ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਲੜਦੇ ਹਨ ਜਾਂ ਭੱਜਦੇ ਹਨ।

 

Bant Singh campaigns for AAP in the dalit-dominated region of Doaba

PHILLAUR, JANUARY 16: Bant Singh the face of the under privileged, farmers and Poster boy for atrocities against Dalits in Punajb on Monday addressed several ‘nukkad’ meetings in the reserve constituency of Phillaur. Bant is a victim of the atrocities on dalits during misrule of SAD-BJP, is on an extensive tour of dalit-dominated region of Punjab.

आम आदमी पार्टी के गुरदासपुर विधानसभा क्षेत्र से प्रत्याशी अमरजीत सिंह चाहल ने आज अपना नामांकन एसडीएम कार्यालय में भरा।

विशेष रूप से पहुंची पार्टी की नेता पूनम आजाद ने पार्टी प्रत्याशी अमरजीत सिंह चाहल व सैकड़े मैंबरों के साथ हलके के गांव पाहड़ा का दौरा किया । इस मौके पत्रकारों से बातचीत करते हुए कहा कि बौखलाये हुए विरोधी घटिया हथकंडों पर उतर आये हैं। बात अकाली भाजपा पार्टी की करें या फिर कांग्रेस की, सभी विरोधी पार्टियों के नेता दल बदली में लगे हैं। अकाली और कांग्रेसी अंदर से एक ही हैं।

ਸੰਘਰਸ਼ ਜਿਸਦੇ ਹੱਡੀਂ ਰਚਿਆ, ਲੋਕਾਂ ਦੇ ਉਸ ਹਮਦਰਦ ਦਾ ਨਾਂ ਹੈ ਸੁਲੱਖਣ ਸਿੰਘ ਜੱਗੀ 

ਜਦੋਂ ਸੰਘਰਸ਼ ਕਿਸੇ ਦੇ ਖ਼ੂਨ ਵਿੱਚ ਹੀ ਰਚਿਆ ਬਸਿਆ ਹੋਵੇ ਤਾਂ ਫੇਰ ਉਹ ਵਿਅਕਤੀ ਕਿਸੇ ਦੂਜੇ ਦੇ ਹੱਕਾਂ ਦਾ ਹੁੰਦਾ ਘਾਣ ਕਿਵੇਂ ਜਰ ਸਕਦਾ ਹੈ। ਜਦੋਂ ਇਹ ਵਿਅਕਤੀ ਕਿਸੇ ਦੀ ਜਾਨ ਬਚਾਉਣ ਲਈ ਆਪਣਾ ਖ਼ੂਨ ਦਾਨ ਕਰਦਾ ਹੈ ਤਾਂ ਸੰਘਰਸ਼ ਦੀ, ਹਿੰਮਤ ਦੀ ਤੇ ਸਿਰੜ ਦੀ ਚਿੰਗਾਰੀ ਹੋਰ ਅੱਗੇ ਵਧਦੀ ਹੈ। ਸਾਰੀਆਂ ਰਿਵਾਇਤੀ ਪਾਰਟੀਆਂ ਤੋਂ ਨਿਰਾਸ਼ ਹੋਕੇ ਜਦੋਂ ਸੁਲੱਖਣ ਸਿੰਘ ਜੱਗੀ ਨੇ ਆਮ ਆਦਮੀ ਪਾਰਟੀ ਦਾ ਦਾਮਨ ਫੜਿਆ ਤਾਂ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਉਸਨੂੰ ਆਸ ਦੀ ਉਹ ਕਿਰਨ ਨਜ਼ਰ ਆਈ ਜਿਸਦਾ ਇੰਤਜ਼ਾਰ ਉਹ ਵਰ੍ਹਿਆਂ ਤੋਂ ਕਰ ਰਿਹਾ ਸੀ। ਉਸਨੂੰ ਲੱਗਿਆ ਕਿ ਹੁਣ ਉਸਦੇ ਸੰਘਰਸ਼ ਨੂੰ ਬੂਰ ਪੈਣ ਵਾਲਾ ਹੈ ਇਸ ਲਈ ਉਹ ਸਦਾ ਵਾਸਤੇ ਇਸ ਪਾਰਟੀ ਦਾ ਹੋਕੇ ਰਹਿ ਗਿਆ।

ਸਰਕਾਰ ਦੇ ਸਤਾਏ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਕਰਨ ਨਿਕਲਿਆ ਰਮੇਸ਼ ਗਰੋਵਰ 

ਉੱਜੜਨ ਦਾ ਦਰਦ ਕੀ ਹੁੰਦਾ ਹੈ, ਇਹ ਤਾਂ ਉਹ ਲੋਕ ਹੀ ਜਾਣਦੇ ਹਨ ਜੋ ਕਿਸੇ ਥਾਂ ਜਾਂ ਕਿਸੇ ਮੁਲਕ ਤੋਂ ਹਿਜ਼ਰਤ ਕਰਕੇ ਆਉਂਦੇ ਹਨ। ਬਹੁਤ ਮੁਸ਼ਕਲਾਂ ਝੱਲਣ ਤੋਂ ਬਾਅਦ ਅਜਿਹੇ ਲੋਕਾਂ ਦੀ ਅਗਲੀ ਪੀੜ੍ਹੀ ਜਦੋਂ ਪ੍ਰਦੇਸ ਵਰਗੇ ਹਾਲਾਤ ਆਪਣੇ ਦੇਸ ਵਿੱਚ ਹੀ ਹੰਢਾਉਂਦੀ ਫਿਰੇ ਤਾਂ ਉਹਨਾਂ ਦਾ ਦਰਦ ਹੋਰ ਵੀ ਵੱਧ ਜਾਂਦਾ ਹੈ। ਰਮੇਸ਼ ਗਰੋਵਰ ਅਤੇ ਉਨ੍ਹਾਂ ਦਾ ਪਰਵਾਰ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ ਜਿਸਨੇ ਆਪਣੇ ਪਿੰਡੇ ਤੇ ਉਜੜਨ ਤੇ ਭਟਕਣ ਦਾ ਸੰਤਾਪ ਹੰਢਾਇਆ ਹੈ।

Delhi Government for more training institutes to enhance skill development in educational institutes

The Delhi government will promote skill education in the National Capital by opening new  vocational training centres and strengthening the existing ones.

ਜਸਵੀਰ ਸਿੰਘ ਕੁਦਨੀ ਨੇ ਆਪ ਵੱਲੋਂ ਕੀਤੇ ਨਾਮਜ਼ਦਗੀ ਪੱਤਰ ਦਾਖਲ ਬਾਦਲ ਨੂੰ ਜਿਤਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੋ ਸੀਟਾਂ ਉਤੇ ਚੋਣ ਲੜਨ ਜਾ ਰਹੇ ਹਨ  ਫੂਲਕਾ बादल को जिताने के लिए कैप्टन अमरिन्दर सिंह दो सीटों पर चुनाव लडऩे जा रहे हैं -फूलका, हिम्मत है तो एक सीट से ही लडे कैप्टन ਆਮ ਆਦਮੀ ਪਾਰਟੀ ਦੀ ਸਰਕਾਰ ਦੋਸ਼ੀਆਂ ਨੂੰ ਫੜ ਕੇ ਸਜਾ ਦੇਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਅੰਮਿ੍ਰਤਸਰ ਪ੍ਰਧਾਨ ਅਤੇ ਸਾਬਕਾ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਸੁਲਤਾਨਪੁਰ ਲੋਧੀ ਵਿੱਚ ਪਾਰਟੀ ਉਮੀਦਵਾਰ ਸੱਜਣ ਸਿੰਘ ਚੀਮਾ ਦੇ ਹੱਕ ਵਿੱਚ ਕੀਤਾ ਜਨਸਭਾ ਨੂੰ ਸੰਬੋਧਨ संजय  सिंह ने सुलतानपुर लोधी में पार्टी उम्मीदवार सज्जण सिंह चीमा के हक में किया जनसभा को सम्बोधन केजरीवाल ने सुजानपूर में मनाया लोहड़ी का त्योहार बादल परिवार ने पिछले 10 सालों में बेहिसाब दौलत कमाई, पंजाब की जनता जानना चाहती है फार्मूला-आप ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਵਿੱਚ ਬੇਹਿਸਾਬੀ ਦੌਲਤ ਕਮਾਈ, ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਫਾਰਮੂਲਾ – ਆਪ Badal family has windfall of money in ten years, people of Punjab want to know formula: AAP Kejriwal takes out Road show in Jalandhar, gets rousing welcome ਕੇਜਰੀਵਾਲ ਨੇ ਜਲੰਧਰ ਵਿੱਚ ਕੱਢਿਆ ਰੋਡ ਸ਼ੋਅ, ਲੋਕਾਂ ਨੇ ਕੀਤਾ ਭਰਵਾਂ ਸਵਾਗਤ केजरीवाल ने जालंधर में निकाला रोड शो, लोगों ने किया स्वागत इनकम टैक्स का इस्तेमाल कर आप नेताओं को किया जा रहा है प्रताड़ित आम आदमी पार्टी ने सुखबीर बादल को एक हैडलाइन मशीन करार दिया, जिसको आम लोगों की मुश्किलों से कोई सारोकार नहीं ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਨੂੰ ਇੱਕ ਹੈਡਲਾਇਨ ਮਸ਼ੀਨ ਕਰਾਰ ਦਿੱਤਾ, ਜਿਸਨੂੰ ਆਮ ਲੋਕਾਂ ਦੀਆਂ ਮੁਸ਼ਕਿਲਾਂ ਨਾਲ ਕੋਈ ਸਾਰੋਕਾਰ ਨਹੀਂ AP calls Sukhbir Badal a ‘headless machine’ who has no concern with the plight of people List of AAP Candidates for Punjab Vidhan Sabha Election 2017 AAP expands organizational structure, appoints new office bearers Congress comes to the rescue of Sukhbir Badal by shifting Ghobaya's son to Fazilka: Mann ਘੁਬਾਇਆ ਦੇ ਬੇਟੇ ਨੂੰ ਫਾਜਿਲਕਾ ਬਦਲ ਕੇ ਸੁਖਬੀਰ ਬਾਦਲ ਨੂੰ ਬਚਾਉਣਾ ਚਾਹੁੰਦੀ ਹੈ ਕਾਂਗਰਸ - ਮਾਨ घुबाया के बेटे को फाजिल्का भेज कर सुखबीर बादल को बचाना चाहती है कांग्रेस-मान Bharti Kisan Union (Rajewal) announces Support to AAP BJP has turned the MCDs into a national shame with its criminal negligence रेत-बजरी की रोयलिटी के नाम पर की जा रही काली कमाई को रोकने के लिए आम आदमी पार्टी ने चुनाव कमीशन से की मांग ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਆਈਟੀਆਈਜ ਵਿੱਚ ਗੈਰਕਾਨੂੰਨੀ ਤੌਰ ਉਤੇ ਹੋਈਆਂ ਨਿਯੁਕਤੀਆਂ ਉਤੇ ਰੋਕ ਲਗਾਉਣ ਦੀ ਚੋਣ ਕਮਿਸ਼ਨ ਤੋਂ ਕੀਤੀ ਮੰਗ आम आदमी पार्टी ने पंजाब की आईटीआईज में गैरकानूनी तौर पर हुई नियुक्तियों पर रोक लगाने हेतु चुनाव कमीशन से की मांग Delhi Government to organize 20 events as part of Uttarayani Mahotsav across Delhi to promote Purvanchal heritage AAP demands to remove Harsimrat Badal from Cabinet for intimidating people of Punjab