Monday, January 16, 2017
Follow us on
Punjab, UP, Himachal & Uttarakhand Election
ਗਰੀਬਾਂ, ਦੱਬੇ ਕੁਚਲੇ ਲੋਕਾਂ ਦੇ ਹਮਦਰਦ ਤੇ ਮੋਢੀ ਸਮਾਜ ਸੁਧਾਰਕ ਮਾਸਟਰ ਬਲਦੇਵ ਸਿੰਘ 

ਅਧਿਆਪਕ ਨੂੰ ਹਮੇਸ਼ਾ ਇੱਕ ਯੁੱਗ ਪ੍ਰਵਰਤਕ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਕੁੱਝ ਅਧਿਆਪਕ ਆਪਣੇ ਕਿਰਦਾਰ ਨੂੰ ਸਾਰਥਕ ਕਰਦੇ ਹੋਏ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲਣ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਦਿੰਦੇ ਹਨ। ਅਜਿਹੀ ਹੀ ਇੱਕ ਸ਼ਖਸ਼ੀਅਤ ਹੈ ਮਾਸਟਰ ਬਲਦੇਵ ਸਿੰਘ ਜੋ ਬਹੁਤ ਹੀ ਨਿਰਧਨ ਪਰਵਾਰ ਚੋਂ ਉੱਠ ਕੇ, ਸਮੇਂ ਦੇ ਨਾਲ ਆਢਾ ਲੈਂਦੇ ਹੋਏ ਅੱਗੇ ਵਧੇ। ਅੱਜ ਉਹ ਉਸ ਮੁਕਾਮ ਤੇ ਹਨ ਜਿੱਥੇ ਉਨ੍ਹਾਂ ਦਾ ਇੱਕ ਵੱਖਰਾ ਅਕਸ ਹੈ, ਇੱਕ ਜਿੰਮੇਵਾਰੀ ਵਾਲਾ ਅਹੁਦਾ ਹੈ ਤੇ ਇੱਕ ਖਾਸ ਮੁਕਾਮ ਵੀ ਜਿਸ ਤੱਕ ਅੱਪੜਦਿਆਂ ਕਈ ਦਹਾਕੇ ਲੱਗ ਜਾਂਦੇ ਹਨ। ਭਾਵੇਂ ਉਹ ਆਮ ਆਦਮੀ ਪਾਰਟੀ ਦੀਆ ਨੀਤੀਆਂ ਨੂੰ ਧਿਆਨ ਵਿੱਚ ਰੱਖਕੇ ਪਾਰਟੀ ਨਾਲ ਇੱਕ ਵਲੰਟੀਅਰ ਦੇ ਰੂਪ ਵਿੱਚ ਹੀ ਜੁੜੇ ਸਨ ਪਰੰਤੂ ਪਾਰਟੀ ਨੇ ਉਨ੍ਹਾਂ ਦੇ ਅੰਦਰ ਛੁਪੇ ਇੱਕ ਚੰਗੇ ਇਨਸਾਨ ਅਤੇ ਇੱਕ ਅਗਾਹਾਂਵਧੂ ਨੇਤਾ ਦੇ ਰੂਪ ਨੂੰ ਪਛਾਣ ਲਿਆ ਤੇ ਅੱਜ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਜੈਤੋ ਖੇਤਰ ਤੋਂ ਉਮੀਦਵਾਰ ਹਨ। ਇਲਾਕੇ ਦੇ ਲੋਕ ਪਾਰਟੀ ਦੀ ਇਸ ਸੋਚ ਤੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਇੱਕ ਸੱਚੇ ਸੁੱਚੇ ਅਧਿਆਪਕ ਨੂੰ ਚੋਣ ਮੈਦਾਨ ਵਿੱਚ ਉਤਰਨ ਦਾ ਮੌਕਾ ਦਿੱਤਾ ਹੈ। 

ਆਮ ਆਦਮੀ ਪਾਰਟੀ ਨੂੰ ਸਮਰਪਤ ਇੱਕ ਇਮਾਨਦਾਰ ਤੇ ਹੋਣਹਾਰ ਸ਼ਖਸ਼ੀਅਤ ਦਿਨੇਸ਼ ਬਾਂਸਲ 

ਕਾਰੋਬਾਰੀ ਵਿਅਕਤੀ ਜ਼ਿਆਦਾਤਰ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਤਾਂਘ 'ਚ ਹੀ ਰਹਿੰਦੇ ਹਨ। ਕੋਈ ਵਿਰਲਾ ਹੀ ਹੁੰਦਾ ਹੈ ਜੋ ਆਪਣੇ ਕਾਰੋਬਾਰ ਦੇ ਨਾਲ-ਨਾਲ ਆਮ ਲੋਕਾਂ ਦੀਆਂ ਔਕੜਾਂ ਨੂੰ ਹੱਲ ਕਰਨ ਵਿੱਚ ਵੀ ਰੁਚੀ ਰੱਖਦਾ ਹੋਵੇ। ਦਿਨੇਸ਼ ਬਾਂਸਲ ਭਾਵੇਂ ਇੱਕ ਮਹਾਜਨੀ ਪਰਵਾਰ ਵਿੱਚ ਪੈਦਾ ਹੋਏ ਤੇ ਬਚਪਨ ਤੋਂ ਹੀ ਵਪਾਰ ਦੇ ਨਾਲ ਜੁੜੇ ਰਹੇ ਹਨ ਲੇਕਿਨ ਆਮ ਲੋਕਾਂ ਲਈ ਹਮਦਰਦੀ ਉਨ੍ਹਾਂ ਦੇ ਦਿਲ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਤਫ਼ਾਕ ਨਾਲ ਇੱਕ ਵਾਰ ਜਦੋਂ ਅੰਨਾ ਹਜ਼ਾਰੇ ਸੰਗਰੂਰ ਆਏ ਤਾਂ ਦਿਨੇਸ਼ ਉਹਨਾਂ ਨੂੰ ਮਿਲਕੇ ਉਹਨਾਂ ਦੀ ਸ਼ਖਸ਼ੀਅਤ ਤੋਂ ਇੰਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਦੇ ਹੀ ਹੋ ਗਏ। ਮਗਰੋਂ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਣੇ। ਪਾਰਟੀ ਦੇ ਪ੍ਰਚਾਰ ਵਿੱਚ ਇੰਨੀ ਦਿਲਚਸਪੀ ਨਾਲ ਜੁਟੇ ਕਿ ਪਾਰਟੀ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਂਗਰੂਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ।ਅੱਜ ਇਸ ਖੇਤਰ ਦੇ ਲੋਕ ਵੀ ਇਨ੍ਹਾਂ ਦੀ ਇਮਾਨਦਾਰੀ ਸਦਕਾ ਇਨ੍ਹਾਂ ਦੇ ਨਾਲ ਚੱਲ ਰਹੇ ਹਨ। 

ਸਮਾਜ ਦੀ ਗਰੀਬੀ, ਬੇਕਾਰੀ ਅਤੇ ਸਿਹਤ ਦਾ ਇਲਾਜ਼ ਕਰਨ ਸਿਆਸਤ ਵਿੱਚ ਆਇਆ ਕਾਬਲ ਡਾ. ਬਲਬੀਰ ਸਿੰਘ 
ਕਹਿੰਦੇ ਨੇ ਜਿਨ੍ਹਾਂ ਨੇ ਪਿੰਡੇ ਤੇ ਸੰਤਾਪ ਹੰਢਾਇਆ ਹੁੰਦਾ ਹੈ ਉਹ ਦੂਜਿਆਂ ਦਾ ਦਰਦ ਸਮਝਣ ਵਿੱਚ ਜ਼ਿਆਦਾ ਕਾਮਯਾਬ ਹੁੰਦੇ ਹਨ। ਆਰਥਕ ਤੰਗੀਆਂ ਚੋਂ ਗੁਜ਼ਰਕੇ ਜਦੋਂ ਇੱਕ ਵਿਅਕਤੀ ਇੱਕ ਕਾਬਲ ਡਾਕਟਰ ਬਣਦਾ ਹੈ ਤਾਂ ਉਸਤੋਂ ਸਮਾਜ ਦੀ ਹਰ ਬਿਮਾਰੀ ਦੇ ਬੇਹਤਰ ਇਲਾਜ਼ ਦੀ ਉਮੀਦ ਕੀਤੀ ਜਾਂਦੀ ਹੈ। ਕੋਈ ਵਿਰਲਾ ਹੀ ਉਸ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਜੋ ਕੁਦਰਤ ਨੇ ਉਸਨੂੰ ਗਰੀਬੀ ਤੇ ਤੰਗੀ ਤੁਰਸ਼ੀ ਦੇ ਰੂਪ ਵਿੱਚ ਦਿੱਤੀ ਹੁੰਦੀ ਹੈ। ਡਾਕਟਰ ਬਲਬੀਰ ਸਿੰਘ ਇੱਕ ਅਜਿਹਾ ਹੀ ਉਦਾਹਰਣ ਹਨ। ਘਰ ਵਿੱਚ ਗਰੀਬੀ ਦੇ ਹਾਲਾਤ ਇਸ ਹੱਦ ਤੱਕ ਸਨ ਕਿ ਲਾਈਨਜ਼ ਕਲੱਬ ਅਤੇ ਰੋਟਰੀ ਕਲੱਬ ਵਰਗੇ ਅਦਾਰਿਆਂ ਨੇ ਫੀਸ ਭਰ ਕੇ ਇਨ੍ਹਾਂ ਦੀ ਪੜ੍ਹਾਈ ਅੱਗੇ ਵਧਾਈ। ਅੱਜ ਇਹ ਡਾਕਟਰ ਜੇਕਰ ਰਾਜਨੀਤੀ ਦੇ ਖੇਤਰ ਵਿੱਚ ਆਇਆ ਹੈ ਤਾਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਸਮਾਜ ਦੀ ਗਰੀਬੀ, ਬੇਕਾਰੀ ਅਤੇ ਸਿਹਤ ਦਾ ਇਲਾਜ਼ ਜ਼ਰੂਰ ਕਰੇਗਾ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪਟਿਆਲਾ ਹਲਕਾ ਸ਼ਹਿਰੀ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਜੋ ਪਾਰਟੀ ਦਾ ਉਨ੍ਹਾਂ ਦੇ ਵਿਸ਼ਵਾਸ਼ ਦਰਸਾਉਂਦਾ ਹੈ।

 

बादलों को अपमानपूर्ण पराजय से बचाने में जुटी कांग्रेस

आम आदमी पार्टी की चुनाव-प्रचार समिति के अध्यक्ष भगवन्त मान ने एक वकतव्य में आरोप लगाया कि शिरोमणी अकाली दल एवं कांग्रेस दोनों पार्टियों को यह जानकारी है कि आम आदमी पार्टी पंजाब में सफ़ाया करने जा रही है तथा दोनों बादल एवं कैप्टन अमरेन्द्र सिंह सभी बड़े मतों के अन्तर से अपनी सीटों पर पराजित होने जा रहे हैं। उन्होंने कहा कि बादल एवं कैप्टन एक की सिक्के के दो पहलू हैं तथा उनके परिवार एक-दूसरे के राजनीतिक हितों का ख़्याल रख रहे हैं। बड़े बादल के विरुद्ध कैप्टन अमरेन्द्र सिंह तथा सुखबीर सिंह बादल के विरुद्ध रवनीत बिट्टू को खड़ा करके केवल उन्हें बचाने के लिए एक झूठा प्रचार किया जा रहा है।

APP accuses Congress for trying to save Badals from humiliating defeat

Aam Aadmi Party(AAP) today accused Congress party for helping Chief Minister Parkash Singh Badal and his son Sukhbir Singh Badal to escape humiliating defeat in Lambi and Jalalabad respectively by dividing the anti-incumbency votes .

आम आदमी पार्टी के गुरदासपुर विधानसभा क्षेत्र से प्रत्याशी अमरजीत सिंह चाहल ने आज अपना नामांकन एसडीएम कार्यालय में भरा।

विशेष रूप से पहुंची पार्टी की नेता पूनम आजाद ने पार्टी प्रत्याशी अमरजीत सिंह चाहल व सैकड़े मैंबरों के साथ हलके के गांव पाहड़ा का दौरा किया । इस मौके पत्रकारों से बातचीत करते हुए कहा कि बौखलाये हुए विरोधी घटिया हथकंडों पर उतर आये हैं। बात अकाली भाजपा पार्टी की करें या फिर कांग्रेस की, सभी विरोधी पार्टियों के नेता दल बदली में लगे हैं। अकाली और कांग्रेसी अंदर से एक ही हैं।

बादल और अमरिंदर ने की सरहद के लोगों की अनदेखी : केजरीवाल
बादल और कैप्टन ने सरहदी लोगों के दुख दूर करने के लिए कभी भी कोई ठोस कदम नहीं उठाया और न ही ध्यान दिया
पंजाब की आर्थिक सेहत  को सुधारने के लिए कृषि पर आधारित इंडस्ट्री को उत्साहित करने का किया वायदा,एक माह में नशे की सप्लाई चैन को किया जाएगा खत्म
ਬਾਦਲ ਨੂੰ ਜਿਤਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੋ ਸੀਟਾਂ ਉਤੇ ਚੋਣ ਲੜਨ ਜਾ ਰਹੇ ਹਨ  ਫੂਲਕਾ

ਆਮ ਆਦਮੀ ਪਾਰਟੀ ਦੇ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਤੋਂ ਇਲਾਵਾ ਲੰਬੀ ਤੋਂ ਚੋਣ ਲੜਨ ਵਾਲੇ ਬਿਆਨ ਉਤੇ ਆਪਣਾ ਪ੍ਰਤੀਕਰਮ ਦਿੱਤਾ ਹੈ। 

बादल को जिताने के लिए कैप्टन अमरिन्दर सिंह दो सीटों पर चुनाव लडऩे जा रहे हैं -फूलका, हिम्मत है तो एक सीट से ही लडे कैप्टन

आम आदमी पार्टी के नेता और सुप्रीम कोर्ट के सीनियर वकील एचएस फूलका ने कैप्टन अमरिन्दर सिंह की तरफ से पटियाला के इलावा लम्बी से चुनाव लडऩे वाले ब्यान पर अपना अमरेंद्र को को चुनौती दी है कि  यदि हिम्मत है तो वह एक ही सीट से चुनाव लड़े

ਆਮ ਆਦਮੀ ਪਾਰਟੀ ਦੀ ਸਰਕਾਰ ਦੋਸ਼ੀਆਂ ਨੂੰ ਫੜ ਕੇ ਸਜਾ ਦੇਵੇਗੀ

ਆਮ ਆਦਮੀ ਪਾਰਟੀ (ਆਪ) ਨੇ ਸਿੱਖ ਨੌਜਵਾਨ ਦੀ ਰੋਪੜ ਜਿਲੇ ਦੇ ਪਿੰਡ ਲੋਧੀਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਦੀ ਕਰੜੀ ਨਿੰਦਾ ਕੀਤੀ ਹੈ, ਕਿਉਂਕਿ ਉਸਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਪੁੱਛਿਆ ਸੀ।

आम आदमी पार्टी की सरकार दोषियों को पकड़ कर दिलाएगी सख्त सजा

आम आदमी पार्टी (आप) ने सिक्ख नौजवान की रोपड़ जिला के गांव लोधीमाजरा में शिरोमणी अकाली दल के वर्करों की तरफ से बुरी तरह मारपीट करने की कड़ी निंदा की है, क्योंकि उसने शिक्षा मंत्री डा. दलजीत सिंह चीमा को श्री गुरु ग्रंथ साहिब की बेअदबी के बारे में सवाल पूछा था। 

दोआबा में आप ने दिया अकाली दल और बीएसपी को बड़ा झटका

आम आदमी पार्टी को आज उस समय बड़ा समर्थन मिला, जब विभिन्न पार्टियों और संगठनों के नेता अपने समर्थकों समेत आम आदमी पार्टी में शामिल हो गए। यह सभी नेता पार्टी के पंजाब मामलों के इंचार्ज संजय सिंह ने आम आदमी पार्टी में शामिल हुए। 

शिअद के पूर्व अमृतसर प्रधान और पूर्व पेडा चेयरमैन उपकार सिंह संधू आम आदमी पार्टी में शामिल 35000 से ज़्यादा एनआरआई आप के हक में प्रचार करने के लिए आएंगे पंजाब पूरे पंजाब में आम आदमी पार्टी की आंधी, भ्रष्टाचारी वृक्षों को उखाड़ फेंकेगी- मान punjab की इंडस्ट्रीज में 80 प्रतिश्त नौकरियां पंजाब के निवासियों के लिए- केजरीवाल ने किया वादा ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਸੁਲਤਾਨਪੁਰ ਲੋਧੀ ਵਿੱਚ ਪਾਰਟੀ ਉਮੀਦਵਾਰ ਸੱਜਣ ਸਿੰਘ ਚੀਮਾ ਦੇ ਹੱਕ ਵਿੱਚ ਕੀਤਾ ਜਨਸਭਾ ਨੂੰ ਸੰਬੋਧਨ केजरीवाल ने सुजानपूर में मनाया लोहड़ी का त्योहार बादल परिवार ने पिछले 10 सालों में बेहिसाब दौलत कमाई, पंजाब की जनता जानना चाहती है फार्मूला-आप ਕੇਜਰੀਵਾਲ ਨੇ ਜਲੰਧਰ ਵਿੱਚ ਕੱਢਿਆ ਰੋਡ ਸ਼ੋਅ, ਲੋਕਾਂ ਨੇ ਕੀਤਾ ਭਰਵਾਂ ਸਵਾਗਤ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਨੂੰ ਇੱਕ ਹੈਡਲਾਇਨ ਮਸ਼ੀਨ ਕਰਾਰ ਦਿੱਤਾ, ਜਿਸਨੂੰ ਆਮ ਲੋਕਾਂ ਦੀਆਂ ਮੁਸ਼ਕਿਲਾਂ ਨਾਲ ਕੋਈ ਸਾਰੋਕਾਰ ਨਹੀਂ AP calls Sukhbir Badal a ‘headless machine’ who has no concern with the plight of people List of AAP Candidates for Punjab Vidhan Sabha Election 2017 ਘੁਬਾਇਆ ਦੇ ਬੇਟੇ ਨੂੰ ਫਾਜਿਲਕਾ ਬਦਲ ਕੇ ਸੁਖਬੀਰ ਬਾਦਲ ਨੂੰ ਬਚਾਉਣਾ ਚਾਹੁੰਦੀ ਹੈ ਕਾਂਗਰਸ - ਮਾਨ घुबाया के बेटे को फाजिल्का भेज कर सुखबीर बादल को बचाना चाहती है कांग्रेस-मान BJP has turned the MCDs into a national shame with its criminal negligence रेत-बजरी की रोयलिटी के नाम पर की जा रही काली कमाई को रोकने के लिए आम आदमी पार्टी ने चुनाव कमीशन से की मांग ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਆਈਟੀਆਈਜ ਵਿੱਚ ਗੈਰਕਾਨੂੰਨੀ ਤੌਰ ਉਤੇ ਹੋਈਆਂ ਨਿਯੁਕਤੀਆਂ ਉਤੇ ਰੋਕ ਲਗਾਉਣ ਦੀ ਚੋਣ ਕਮਿਸ਼ਨ ਤੋਂ ਕੀਤੀ ਮੰਗ आम आदमी पार्टी ने पंजाब की आईटीआईज में गैरकानूनी तौर पर हुई नियुक्तियों पर रोक लगाने हेतु चुनाव कमीशन से की मांग आम आदमी पार्टी ने हरसिरमत कौर बादल को पंजाब के लोगों को धमकाने के कारण तुरंत कैबिनेट से निकालने की मांग की 4th Delhi International Kite Festival आम आदमी पार्टी ने पंजाब सरकार द्वारा बादलों के होटल के लिए सडक़ बनाने की नोटिफिकेशन रद्द करने की मांग की अकाली दल को झटका, डा. मनमोहन सिंह भागोवालिया आप में हुए शामिल ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮੈਂ ਵਚਨਬੱਧ-ਕੇਜਰੀਵਾਲ आम आदमी पार्टी ने भ्रष्टाचार के दोषों के कारण दरबारी लाल की टिकट की रद्द AAP demands from EC to transfer Punjab DGP due to his complicity with ruling party सफ़ाईकर्मियों की तनख्वाह ना देकर हाईकोर्ट की अवमानना कर रही है बीजेपी शासित एमसीडी Punjab के लोगों को धोखे में रख कर गुमराह करने की फ़िराक में कांग्रेस मैनीफैस्टो कहे जा रहे इस झूठ के पुलिंदे को जनता कैसे पचा पायेगी ? ਸੀਨੀਅਰ ਅਕਾਲੀ ਆਗੂ ਸੰਤ ਬਰਾੜ ਦੇ ਪੁੱਤਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਨੇ ਫਗਵਾੜਾ ਅਤੇ ਲੁਧਿਆਣਾ ਸੈਂਟ੍ਰਲ ਤੋਂ ਉਮੀਦਵਾਰ ਐਲਾਨੇ दो महीने में होगा पंजाबियों का आम आदमी पार्टी की सरकार बनाने का सपना सच- केजरीवाल