Sunday, June 24, 2018
Follow us on
BREAKING NEWS
मेवाड़ दक्षिण राजस्थान में AAP का आगाज एक कार्यकर्ता 14 परिवार टारगेट लेकर 200 सीटों पर चुनाव लड़ेगी आपआम आदमी पार्टी ने किया “हर बूथ के विधायक करो तैयारी जीत की” पोस्टर का कविमोचनकिसान आत्म हत्या नहीं कर रहे उनकी हत्याएं हो रही हैं : आपहजारों कार्यकर्ताओं के साथ आम आदमी पार्टी ने किया मुख्यमंत्री रमन सिंह के निवास का घेरावमंदसौर गोलीकांड पर जैन आयोग की रिपोर्ट तुरंत सार्वजनिक करे प्रदेश सरकार: आम आदमी पार्टीमंदसौर कांड पर जैन आयोग की रिपोर्ट सार्वजनिक करने की मांग पर आप का प्रदर्शन, बोर्ड आफिस पर 2.30 बजेमंदसौर हिंसा पर जैन आयोग की रिपोर्ट की जाए तुरंत सार्वजनिक: आलोक अग्रवाल
National

ਹਾਰ ਦੇ ਕਾਰਨਾਂ ਦਾ ਚਿੰਤਨ-ਮੰਥਨ ਕਰੇਗੀ 'ਆਪ'-. ਡਾ. ਬਲਬੀਰ ਸਿੰਘ

May 31, 2018 09:32 PM

ਹਾਰ ਦੇ ਕਾਰਨਾਂ ਦਾ ਚਿੰਤਨ-ਮੰਥਨ ਕਰੇਗੀ 'ਆਪ'-. ਡਾ. ਬਲਬੀਰ ਸਿੰਘ


ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ਾਹਕੋਟ ਜ਼ਿਮਨੀ ਚੋਣ ਦੇ ਨਿਰਾਸ਼ਾਜਨਕ ਨਤੀਜੇ ਉੱਤੇ ਮੰਥਨ ਕਰੇਗੀ। 'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਰ ਦੇ ਕਾਰਨਾਂ ਦਾ ਵਿਸਥਾਰ ਸਹਿਤ ਚਿੰਤਨ-ਮੰਥਨ ਕੀਤਾ ਜਾਵੇਗਾ। ਹਰ ਕਮੀ-ਪੇਸ਼ੀ ਨੂੰ ਦੂਰ ਕੀਤਾ ਜਾਵੇਗਾ। ਦਰਪੇਸ਼ ਚੁਣੋਤੀਆਂ ਨਾਲ ਯੋਜਨਾਬੱਧ ਤਰੀਕੇ ਨਾਲ ਨਿਪਟਿਆ ਜਾਵੇਗਾ। ਸ਼ਾਹਕੋਟ ਹਲਕੇ ਦੇ ਹਰ ਬੂਥ 'ਤੇ ਪਾਰਟੀ ਨੂੰ ਫਿਰ ਤੋਂ ਮਜ਼ਬੂਤ ਕਰਨ ਲਈ ਸਮਾਂਬੱਧ ਮੁਹਿੰਮ ਚਲਾਈ ਜਾਵੇਗੀ।

ਇਸ ਦੇ ਨਾਲ ਹੀ ਡਾ. ਬਲਬੀਰ ਸਿੰਘ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਉਮੀਦ ਜਤਾਈ ਕਿ ਉਹ ਅਣਗਿਣਤ ਸਮੱਸਿਆਵਾਂ ਨਾਲ ਜੂਝ ਰਹੇ ਸ਼ਾਹਕੋਟ ਹਲਕੇ ਦੀ ਨੁਹਾਰ ਬਦਲਣਗੇ ਅਤੇ ਲੋਕਾਂ ਨਾਲ ਕੀਤੇ ਇੱਕ-ਇੱਕ ਵਾਅਦੇ 'ਤੇ ਖਰਾ ਉੱਤਰਨਗੇ।

ਇਸ ਦੇ ਨਾਲ ਹੀ ਡਾ. ਬਲਬੀਰ ਸਿੰਘ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਉਮੀਦ ਜਤਾਈ ਕਿ ਉਹ ਅਣਗਿਣਤ ਸਮੱਸਿਆਵਾਂ ਨਾਲ ਜੂਝ ਰਹੇ ਸ਼ਾਹਕੋਟ ਹਲਕੇ ਦੀ ਨੁਹਾਰ ਬਦਲਣਗੇ ਅਤੇ ਲੋਕਾਂ ਨਾਲ ਕੀਤੇ ਇੱਕ-ਇੱਕ ਵਾਅਦੇ 'ਤੇ ਖਰਾ ਉੱਤਰਨਗੇ।

ਡਾ. ਬਲਬੀਰ ਸਿੰਘ ਨੇ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਸਮੇਤ ਸ਼ਾਹਕੋਟ ਹਲਕੇ ਦੇ ਉਨ੍ਹਾਂ ਸਾਰੇ ਵੋਟਰਾਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿੰਨਾ ਚੁਣੌਤੀ ਪੂਰਵਕ ਹਾਲਾਤ 'ਚ ਪਾਰਟੀ ਦਾ ਸਾਥ ਦਿੱਤਾ। ਡਾ. ਬਲਬੀਰ ਸਿੰਘ ਨੇ ਸ਼ਾਹਕੋਟ ਹਲਕੇ ਦੇ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਪਾਰਟੀ ਹਲਕੇ ਦੇ ਵਿਕਾਸ ਲਈ, ਵਿਰੋਧੀ ਧਿਰ ਵਜੋਂ ਨਿਭਾਏ ਜਾਣ ਵਾਲੇ ਫ਼ਰਜ਼ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੀ ਰਹੇਗੀ। ਰੇਤ ਮਾਫ਼ੀਆ ਤੇ ਨਸ਼ਾ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਰਹੇਗੀ ਅਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਡਟੇ ਰਹਿਣਾ ਜਾਰੀ ਰਹੇਗਾ।

Have something to say? Post your comment
More National News
मेवाड़ दक्षिण राजस्थान में AAP का आगाज
एक कार्यकर्ता 14 परिवार टारगेट लेकर 200 सीटों पर चुनाव लड़ेगी आप
आम आदमी पार्टी ने किया “हर बूथ के विधायक करो तैयारी जीत की” पोस्टर का कविमोचन
किसान आत्म हत्या नहीं कर रहे उनकी हत्याएं हो रही हैं : आप
हजारों कार्यकर्ताओं के साथ आम आदमी पार्टी ने किया मुख्यमंत्री रमन सिंह के निवास का घेराव
मंदसौर गोलीकांड पर जैन आयोग की रिपोर्ट तुरंत सार्वजनिक करे प्रदेश सरकार: आम आदमी पार्टी
मंदसौर कांड पर जैन आयोग की रिपोर्ट सार्वजनिक करने की मांग पर आप का प्रदर्शन, बोर्ड आफिस पर 2.30 बजे
मंदसौर हिंसा पर जैन आयोग की रिपोर्ट की जाए तुरंत सार्वजनिक: आलोक अग्रवाल
भाजपा सरकार जनप्रतिनिधितत्व से नही तानाशाही से चलाना चाहती है: जयहिंद
लाखों लोगों की कुर्बानी के बाद मिले लोकतंत्र को लुटेरे-भ्रष्टाचारियों के हाथों नष्ट नहीं होने देंगे: आलोक अग्रवाल