Tuesday, August 04, 2020
Follow us on
Download Mobile App
BREAKING NEWS
सीएम अरविंद केजरीवाल ने कोरोना वॉरियर डॉ. जोगिंदर के परिजनों को दी एक करोड़ की सहायता राशिबिहार के खेती बाजार पर PAU की सनसनीखेज रिपोर्ट के बारे में स्पष्टीकरण दें कैप्टन व बादल: भगवंत मानकोटा स्टोन की सीढ़ियों के निर्माण से कर्मपुरा वासियों को मिलेगा आराम: विधायक शिवचरण गोयलAAP सरकार के फैसले को खारिज करके BJP ने दिल्ली के 20लाख लोगों को धोखा दिया- राघव चड्ढा50वर्ष से अधिक उम्र वाले कर्मचारियों के सेवानिवृत्त और समीक्षा वाले कानून वापस ले सरकार: डॉ शशिकांतCYSS ने यूजीसी की प्रस्तावित ऑनलाइन/ऑफ़लाइन परीक्षा के विरोध में की राष्ट्रव्यापी भूख हड़तालमुख्यमंत्री अरविंद केजरीवाल ने कोरोना योद्धा डॉ. जावेद के परिजनों को दी एक करोड़ की सहायता राशिऑनलाइन परीक्षा के खिलाफ कल 31जुलाई को सीवाईएसएस करेगी राष्ट्रव्यापी प्रदर्शन
Punjabi News

ਹਰਿਆਣਾ ਨੂੰ ਸ਼ਾਰਦਾ ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ- ਆਮ ਆਦਮੀ ਪਾਰਟੀ

March 02, 2017 08:36 PM

ਚੰਡੀਗੜ:

 

2002 ਵਿਚ ਬਣੀ ਯੋਜਨਾ ਅਨੁਸਾਰ ਕੇਂਦਰ ਸਰਕਾਰ ਸ਼ਾਰਦਾ ਯਮੂਨਾ ਲਿੰਕ ਨਹਿਰ ਬਣਾਉਣ ਲਈ ਰਾਜੀ ਹੋਈ ਸੀ। ਜੋ ਕਿ ਉਤਰਾਖੰਡ ਦੇ ਚੰਪਾਵਤ ਜਿਲੇ ਵਿਚੋਂ ਵਹਿ ਕੇ ਕਰਨਾਲ ਨੇੜੇ ਯਮੂਨਾ ਨਦੀ ਵਿਚ ਮਿਲੇਗੀ। ਉਨ•ਾਂ ਕਿਹਾ ਕਿ ਇਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਇਸ ਨਹਿਰ ਦੇ ਨਿਰਮਾਣ ਦਾ ਆਦੇਸ਼ ਦਿੱਤਾ ਸੀ ਕਿਉਂ ਜੋ ਉਤਰਾਖੰਡ ਵਿਚ ਵਾਧੂ ਪਾਣੀ ਹੜ•ਾਂ ਲਈ ਜਿੰਮੇਵਾਰ ਹੈ ਅਤੇ ਇਸ ਪਾਣੀ ਨਾਲ ਹਰਿਆਣਾ ਵਿਚ ਜਲ ਪੂਰਤੀ ਕੀਤੀ ਜਾ ਸਕਦੀ ਹੈ।

ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਇਕ ਵਾਰੀ ਫੇਰ ਸਾਫ ਸ਼ਬਦਾਂ ਵਿਚ ਕਿਹਾ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਹਰਿਆਣਾ ਨੂੰ ਮਿੱਥੀ ਯੋਜਨਾ ਅਨੁਸਾਰ ਸ਼ਾਰਦਾ ਯਮੂਨਾ ਲਿੰਕ ਨਹਿਰ ਤੋਂ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਚੰਡੀਗੜ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪ ਆਗੂ ਐਚ.ਐਸ ਫਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ 1976 ਦੇ ਇੰਦਰਾ ਗਾਂਧੀ ਦੁਆਰਾ ਜਾਰੀ ਕੀਤੇ ਆਡਰ ਵਾਪਿਸ ਲੈਣੇ ਚਾਹੀਦੇ ਹਨ ਅਤੇ ਇਸ ਮੁੱਦੇ ਨੂੰ ਸੁਲਝਾਉਣਾ ਚਾਹੀਦਾ ਹੈ। ਸੁਪਰੀਮ ਕੋਰਟ ਵਿਚ ਐਸ.ਵਾਈ.ਐਲ ਨਹਿਰ ਦੇ ਕੇਸ ਦੀ ਸੁਣਵਾਈ 28 ਮਾਰਚ ਨੂੰ ਹੈ। 

ਫੂਲਕਾ ਨੇ ਕਿਹਾ ਕਿ 2002 ਵਿਚ ਬਣੀ ਯੋਜਨਾ ਅਨੁਸਾਰ ਕੇਂਦਰ ਸਰਕਾਰ ਸ਼ਾਰਦਾ ਯਮੂਨਾ ਲਿੰਕ ਨਹਿਰ ਬਣਾਉਣ ਲਈ ਰਾਜੀ ਹੋਈ ਸੀ। ਜੋ ਕਿ ਉਤਰਾਖੰਡ ਦੇ ਚੰਪਾਵਤ ਜਿਲੇ ਵਿਚੋਂ ਵਹਿ ਕੇ ਕਰਨਾਲ ਨੇੜੇ ਯਮੂਨਾ ਨਦੀ ਵਿਚ ਮਿਲੇਗੀ। ਉਨ•ਾਂ ਕਿਹਾ ਕਿ ਇਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਇਸ ਨਹਿਰ ਦੇ ਨਿਰਮਾਣ ਦਾ ਆਦੇਸ਼ ਦਿੱਤਾ ਸੀ ਕਿਉਂ ਜੋ ਉਤਰਾਖੰਡ ਵਿਚ ਵਾਧੂ ਪਾਣੀ ਹੜ•ਾਂ ਲਈ ਜਿੰਮੇਵਾਰ ਹੈ ਅਤੇ ਇਸ ਪਾਣੀ ਨਾਲ ਹਰਿਆਣਾ ਵਿਚ ਜਲ ਪੂਰਤੀ ਕੀਤੀ ਜਾ ਸਕਦੀ ਹੈ।

''ਬਾਦਲ ਆਪਣੇ ਭਾਈਵਾਲ ਮੋਦੀ ਨਾਲ ਗੱਲਬਾਤ ਕਰਕੇ ਸ਼ਾਰਦਾ ਯਮੂਨਾ ਲਿੰਕ ਦੇ ਜਲਦ ਨਿਰਮਾਣ ਲਈ ਗਲਬਾਤ ਕਰੇ। ਤਾਂ ਜੋ ਦੋਵਾਂ ਰਾਜਾਂ ਵਿਚਾਲੇ ਪੈਦਾ ਹੋਏ ਬੇਮਤਲਬ ਤਨਾਅ ਨੂੰ ਖਤਮ ਕੀਤਾ ਜਾ ਸਕੇ।'' ਫੂਲਕਾ ਨੇ ਕਿਹਾ। ਉਨ•ਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਇਸ ਨਹਿਰ ਨੂੰ ਨਾ ਬਣਾਉਣ ਦੀ ਨੀਅਤ ਪੰਜਾਬ ਅਤੇ ਹਰਿਆਣਾ ਵਿਚਾਲੇ ਪੈਦਾ ਹੋਏ ਤਨਾਅ ਲਈ ਜਿੰਮੇਵਾਰ ਹਨ। 
ਇਸ ਮੌਕੇ ਆਪ ਆਗੂ ਗੁਲਸ਼ਨ ਛਾਬੜਾ, ਐਡਵੇਕੋਟ ਨਵਕਿਰਨ ਸਿੰਘ, ਕੈਪਟਨ ਜੀ.ਐਸ. ਕੰਗ ਅਤੇ ਜਗਤਾਰ ਸੰਘੇੜਾ ਹਾਜਰ ਸਨ। 

 

Have something to say? Post your comment
More Punjabi News News
बिहार के खेती बाजार पर PAU की सनसनीखेज रिपोर्ट के बारे में स्पष्टीकरण दें कैप्टन व बादल: भगवंत मान
पंजाब में कृषि को जोंक की तरह चूस रहा है भ्रष्ट सरकारी तंत्र, जिप्सम घोटाले की हो न्यायिक जांच - AAP
आम घरों के बच्चों को साजिश के तहत शिक्षा से वंचित रख रही है कैप्टन अमरिन्दर सरकार - भगवंत मान
डीएसजीएमसी चुनाव की प्रक्रिया शुरू, मंत्री राजेंद्र गौतम ने सभी दलों के साथ की बैठक
बिना मापदंड के लाखों उपभोक्ताओं के राशन कार्ड काटना गलत, AAP ने सौंपा मांग पत्र - मनजीत सिंह बिलासपुर
अगर सीधी भर्ती ही करनी है, तो क्यों बांधे पीपीएससी व एसएसएस बोर्ड जैसे ‘सफेद हाथी’ - प्रिंसीपल बुद्ध राम
मोगा सेक्स स्कैंडल-3 की सीबीआई से जांच करवाएं सीएम कैप्टन अमरिन्दर - हरपाल सिंह चीमा
छोटे किसानों को मनरेगा का लाभ सुनिश्चित करे कैप्टन सरकार - आप
बादलों की तरह अब कैप्टन अमरिन्दर सिंह हैं पंजाब की बर्बादी की असली जड़ - हरपाल सिंह चीमा
निकम्मे CM को हटा नहीं सकते, खुद इस्तीफे देने की हिम्मत दिखाएं कांग्रेसी मंत्री-विधायक: आप