Saturday, March 25, 2017
Follow us on
BREAKING NEWS
‘राष्ट्रीय महिला आयोग और दिल्ली महिला आयोग से गुज़ारिश, ऐसे जनप्रतिनिधियों पर करें सख्त कार्रवाई’Punjab Govt should avoid “VIP Culture” and use of Red Beckon: Phoolkaਲਾਲ ਬੱਤੀ ਅਤੇ ਵੀਆਈਪੀ ਕਲਚਰ ਤੋਂ ਗੁਰੇਜ ਕਰੇ ਪੰਜਾਬ ਸਰਕਾਰ: ਫੂਲਕਾलाल बत्ती और वीआईपी कल्चर से गुरेज करे पंजाब सरकार - फूलकाअपने सभी 153 पार्षदों के टिकट काट बीजेपी ने स्वीकारी MCD में अपनी विफलताबदलाव का जुनून कुछ यूं बदल रही है दिल्लीनेताजी नगर केंद्रीय कर्मचारियों की कॉलोनियों के केंद्र सरकार द्वारा पुनर्वास को लेकर कमांडो सुरेंद्र सिंह वी के नायडू जी की पर्सनल सेक्रेटरी से मिले I पंजाब विधानसभा में मज़बूत विपक्ष की ज़िम्मेदारी निभाएंगे: एच एस फुल्का
National

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੁਆਰਾ ਬਾਦਲਾਂ ਦੇ ਹੋਟਲ ਲਈ ਸੜਕ ਬਣਾਉਣ ਦੀ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ

January 11, 2017 10:19 PM
ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿਚ ਪੰਜਾਬ ਸਰਕਾਰ ਦੁਆਰਾ ਬਾਦਲਾਂ ਦੇ ਹੋਟਲਾਂ ਲਈ ਸੜਕ ਬਣਾਉਣ ਲਈ ਨਿਯਮਾਂ ਨੂੰ ਛਿਕੇ ਟੰਗ ਕੇ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਆਪ ਆਗੂਆਂ ਨੇ ਕੀਤੀ ਸ਼ਿਕਾਇਤ ਵਿਚ ਕਿਹਾ ਕਿ 4 ਜਨਵਰੀ 2017 ਨੂੰ ਪੰਜਾਬ ਵਿਚ ਚੋਣ ਜਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਦੇ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਕੇ ਸੁਖਬੀਰ ਬਾਦਲ ਦੀ ਮਾਲਕੀ ਵਾਲੇ 7 ਸਿਤਾਰਾ ਹੋਟਲ ਲਈ 200 ਫੁਟ ਚੌੜੀ ਸੜਕ ਬਣਾਉਣ ਲਈ 100 ਏਕੜ ਜਮੀਨ ਐਕਵਾਈਰ ਕਰਨ ਦੀ ਪ੍ਰਿਰਿਆ ਸ਼ੁਰੂ ਕਰ ਦਿੱਤੀ। 
ਐਡਵੋਕੇਟ ਚੱਢਾ ਨੇ ਕਿਹਾ ਕਿ ਇਹ ਸੜਕ ਬਾਦਲਾਂ ਦੇ ਪਲੱਣਪੁਰ ਵਿਚਲੇ ਹੋਟਲ ਨੂੰ ਚੰਡੀਗੜ ਦੇ ਅੰਤਰ ਰਾਸ਼ਟਰੀ ਏਅਰਪੋਟ ਨਾਲ ਜੋੜੇਗਾ। ਉਨਾਂ ਕਿਹਾ ਕਿ ਭਾਵੇਂ ਕਿ ਨਿੳੂ ਚੰਡੀਗੜ ਖੇਤਰ ਵਿਚ ਹੋਰ ਬਹੁਤ ਸਾਰੇ ਪ੍ਰੌਜੈਕਟ ਜਿੰਨਾਂ ਨੂੰ ਪੂਰਾ ਕਰਨ ਸੰਬੰਧੀ ਸਾਰੀ ਪ੍ਰੀਿਆ ਪੂਰੀ ਹੋ ਚੁੱਕੀ ਹੈ ਨੂੰ ਵਿਚਾਲੇ ਛੱਡ ਕੇ ਸੜਕ ਲਈ ਜਮੀਨ ਐਕਵਾਈ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਆਮ ਲੋਕਾਂ ਅਧਿਕਾਰਾਂ ਨਾਲ ਖਿਲਵਾੜ ਹੈ। ਉਨਾਂ ਕਿਹਾ ਕਿ ਬਾਦਲਾਂ ਦੇ ਇਸ ਫਾਇਦੇ ਨਾਲ ਖੇਤਰ ਦੇ ਕਰੀਬ 197 ਕਿਸਾਨ ਪਰਿਵਾਰਾਂ ਨੂੰ ਉਜਾੜਿਆ ਜਾਵੇਗਾ। 
ਚੱਢਾ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫਾਇਦਾ ਦੇਣ ਲਈ ਸੱਤਾਧਾਰੀ ਦਲ ਵਲੋਂ ਨਿਯਮਾਂ ਨੂੰ ਛਿਕੇ ਟੰਗ ਕੇ ਕੀਤੀ ਗਈ ਇਹ ਕਾਰਵਾਈ ਨਿੰਦਣਯੋਗ ਹੈ। ਉਨਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਸ ਉਤੇ ਕਾਰਵਾਈ ਕਰਦਿਆਂ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਅਗਲੀ ਕਰਵਾਈ ਉਤੇ ਰੋਕ ਲਗਵਾਉਣੀ ਚਾਹੀਦੀ ਹੈ।  
Have something to say? Post your comment
More National News
‘राष्ट्रीय महिला आयोग और दिल्ली महिला आयोग से गुज़ारिश, ऐसे जनप्रतिनिधियों पर करें सख्त कार्रवाई’
Punjab Govt should avoid “VIP Culture” and use of Red Beckon: Phoolka
ਲਾਲ ਬੱਤੀ ਅਤੇ ਵੀਆਈਪੀ ਕਲਚਰ ਤੋਂ ਗੁਰੇਜ ਕਰੇ ਪੰਜਾਬ ਸਰਕਾਰ: ਫੂਲਕਾ
लाल बत्ती और वीआईपी कल्चर से गुरेज करे पंजाब सरकार - फूलका
अपने सभी 153 पार्षदों के टिकट काट बीजेपी ने स्वीकारी MCD में अपनी विफलता बदलाव का जुनून कुछ यूं बदल रही है दिल्ली
नेताजी नगर केंद्रीय कर्मचारियों की कॉलोनियों के केंद्र सरकार द्वारा पुनर्वास को लेकर कमांडो सुरेंद्र सिंह वी के नायडू जी की पर्सनल सेक्रेटरी से मिले I
पंजाब विधानसभा में मज़बूत विपक्ष की ज़िम्मेदारी निभाएंगे: एच एस फुल्का नगर निगम में फंड्स की कोई कमी नहीं, BJP अपने काम को लेकर गंभीर नहीं: CAG  Aam Aadmi Party Protests Outside residence of Rape Accused BJP Leader Vijay Jolly