Monday, February 20, 2017
Follow us on
BREAKING NEWS
कमांडो सुरेंद्र सिंह ने विधायक निधि कोष से विधानसभा की गलियों के पुनर्निर्माण का किया शुभारम्भअरविंद केजरीवाल ने आम आदमी पार्टी को पूर्ण समर्थन के लिए पंजाब के लोगों का आभार व्यक्त कियाMohali Police register FIR for distorting Kejriwal video Shows congress’ frustration & fear of being knocked out of Punjab polls, AAPਮੌੜ ਧਮਾਕੇ ਦੇ ਪੀੜਤਾਂ ਨੂੰ ਮਿਲੇ ਸੰਜੇ ਸਿੰਘ, ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਕੀਤੀ ਮੰਗसंजय सिंह मौड़ विस्फोट के पीडि़तों से मिले, मामले में विशेष जांच टीम की मांग कीSanjay Singh meets victims of Maur blast, demands SIT in the caseजोरा सिंह आयोग ने बहबल कलां में सिखों पर पुलिस फायरिंग के लिए राज्य सरकार को दोषी ठहराया- केजरीवालਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਪੁਲਿਸ ਗੋਲੀਬਾਰੀ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ – ਕੇਜਰੀਵਾਲ
National

ਆਮ ਆਦਮੀ ਪਾਰਟੀ ਨੇ ਦਰਬਾਰੀ ਲਾਲ ਦੀ ਖਰਾਬ ਸਿਹਤ ਕਾਰਨ ਉਮੀਦਵਾਰੀ ਰੱਦ ਕੀਤੀ

January 11, 2017 08:27 PM

ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੁਆਰਾ ਜਾਰੀ ਬਿਆਨ ਵਿਚ ਪਾਰਟੀ ਨੇ ਬੁੱਧਵਾਰ ਨੂੰ ਅਮਿ੍ਰਤਸਰ ਕੇਂਦਰੀ ਤੋਂ ਉਮੀਦਵਾਰ ਪ੍ਰੋ. ਦਰਬਾਰੀ ਲਾਲ ਦੀ ਖਰਾਬ ਸਿਹਤ ਕਾਰਨ ਉਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਹੈ। ਮੀਡੀਆ ਵਿਚ ਜਾਰੀ ਬਿਆਨ ਵਿਚ ਵੜੈਚ ਨੇ ਕਿਹਾ ਕਿ ਪ੍ਰੋ. ਦਰਬਾਰੀ ਲਾਲ ਆਪਣੀ ਖਰਾਬ ਸਿਹਤ ਕਾਰਨ ਹਲਕੇ ਵਿਚ ਵਿਚਰ ਨਹੀਂ ਸਕਦੇ ਸਨ। ਜਿਕ੍ਰਯੋਗ ਹੈ ਕਿ ਪ੍ਰੋ. ਦਰਬਾਰੀ ਲਾਲ ਪਿਛਲੇ 3 ਦਿਨਾਂ ਤੋਂ ਅਮਿ੍ਰਤਸਰ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਹਨ। ਵੜੈਚ ਨੇ ਕਿਹਾ ਕਿ ਉਨਾਂ ਨਾਲ ਮਸ਼ਵਰਾ ਕਰਨ ਉਪਰੰਤ ਪਾਰਟੀ ਨੇ ਉਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਹੈ। 

ਵੜੈਚ ਨੇ ਕਿਹਾ ਕਿ ਪਾਰਟੀ ਆਪਣੇ ਨਵੇਂ ਉਮੀਦਵਾਰ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕਰ ਦੇਵੇਗੀ। 

Have something to say? Post your comment
More National News
अपराधियों के संबंध कांग्रेस व शिरोमणी अकाली दल के साथः वड़ैच
ਆਮ ਆਦਮੀ ਪਾਰਟੀ ਆਲੂ ਅਤੇ ਹੋਰ ਫਸਲਾਂ ਦੀ ਢੁਕਵੀਂ ਮਾਰਕਿਟਿੰਗ ਨੂੰ ਯਕੀਨੀ ਬਣਾਏਗੀ - ਵੜੈਚ आम आदमी पार्टी आलू और अन्य फसलों की उचित मार्किटिंग को यकीनी बनाऐगी - वड़ैच दिल्ली सरकार -आपकी सरकार, जो कहा, सो कहा अरविंद केजरीवाल ने आम आदमी पार्टी को पूर्ण समर्थन के लिए पंजाब के लोगों का आभार व्यक्त किया AAP expands organizational structure, appoints new office bearers
ਆਮ ਆਦਮੀ ਪਾਰਟੀ ( ਆਪ) ਨੇ ਅੱਜ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਉਤੇ ਮੌੜ ਬੰਬ ਵਿਸਫੋਟ ਅਤੇ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਅਤੇ ਸ਼ਾਂਤੀਪੂਰਨ ਚੋਣ ਲਈ ਉਸਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ ।
AAP seeks immediate arrest and interrogation of Sukhbir Badal from EC for his role in Maur blast
ensing humiliating defeat in poll, SAD-BJP-Congress resort to cheap tactics to defame AAP: Waraich
आम आदमी पार्टी ने कैप्टन से पूछा कि चुनाव के बाद उनकी कहां रहने की इच्छा है ? लंबी या पटियाला